ਪੰਜਾਬੀ

ਧਿਆਨ ਦਿਓ: ਜੇ ਤੁਸੀਂ ਪੰਜਾਬੀ ਬੋਲਦੇ ਹੋ, ਤਾਂ ਤੁਹਾਡੇ ਲਈ ਮੁਫ਼ਤ ਭਾਸ਼ਾ ਸਹਾਇਤਾ ਸੇਵਾਵਾਂ ਉਪਲਬਧ ਹੁੰਦੀਆਂ ਹਨ। ਪਹੁੰਚਯੋਗ ਫਾਰਮੈਟਾਂ ਵਿੱਚ ਜਾਣਕਾਰੀ ਪ੍ਰਦਾਨ ਕਰਨ ਲਈ ਢੁਕਵੇਂ ਪੂਰਕ ਸਹਾਇਕ ਸਾਧਨ ਅਤੇ ਸੇਵਾਵਾਂ ਵੀ ਮੁਫ਼ਤ ਵਿੱਚ ਉਪਲਬਧ ਹੁੰਦੀਆਂ ਹਨ। 1-800-767-4411 (TTY: 711) ‘ਤੇ ਕਾਲ ਕਰੋ ਜਾਂ ਆਪਣੇ ਪ੍ਰਦਾਤਾ ਨਾਲ ਗੱਲ ਕਰੋ।

ਪੱਖਪਾਤ ਕਾਨੂੰਨ ਦੇ ਖਿਲਾਫ਼ ਹੈ

Rogers Behavioral Health (“Rogers”) ਲਾਗੂ ਹੁੰਦੇ ਸੰਘੀ ਨਾਗਰਿਕ ਅਧਿਕਾਰਾਂ ਦੇ ਕਾਨੂੰਨਾਂ ਦਾ ਅਨੁਪਾਲਣ ਕਰਦੀ ਹੈ ਅਤੇ ਜਾਤ, ਰੰਗ, ਰਾਸ਼ਟਰੀ ਮੂਲ, ਉਮਰ, ਅਯੋਗਤਾ, ਜਾਂ ਸੈਕਸ (45 CFR § 92.101(a)(2) ‘ਤੇ ਵਰਣਨ ਕੀਤੇ ਸੈਕਸ ਪੱਖਪਾਤ ਦੀ ਸੀਮਾ ਦੇ ਨਾਲ ਸੰਗਤ) (ਜਾਂ ਸੈਕਸ, ਸੈਕਸ ਵਿਸ਼ੇਸ਼ਤਾਵਾਂ ਸਮੇਤ, ਇੰਟਰਸੈਕਸ ਲੱਛਣਾਂ ਸਮੇਤ; ਗਰਭਾਵਸਥਾ ਜਾਂ ਸਬੰਧਤ ਸਥਿਤੀਆਂ; ਲਿੰਗਕ ਅਨੁਕੂਲਨ; ਲਿੰਗ ਪਛਾਣ, ਅਤੇ ਸੈਕਸ ਸਬੰਧੀ ਕੱਟੜ ਧਾਰਨਾਵਾਂ) ਦੇ ਆਧਾਰ ਉੱਤੇ ਪੱਖਪਾਤ ਨਹੀਂ ਕਰਦੇ ਹਨ। Rogers ਜਾਤ, ਰੰਗ, ਰਾਸ਼ਟਰੀ ਮੂਲ, ਉਮਰ, ਅਯੋਗਤਾ, ਜਾਂ ਸੈਕਸ ਦੇ ਕਾਰਨ ਲੋਕਾਂ ਨੂੰ ਬਾਹਰ ਨਹੀਂ ਰੱਖਦੇ ਹਨ ਜਾਂ ਉਹਨਾਂ ਨਾਲ ਘੱਟ ਹਿੱਤਕਾਰੀ ਵਿਵਹਾਰ ਨਹੀਂ ਕਰਦੇ ਹਨ।

 Rogers:

  • ਸਾਡੇ ਨਾਲ ਅਸਰਦਾਰ ਢੰਗ ਨਾਲ ਸੰਚਾਰ ਕਰਨ ਲਈ ਅਯੋਗਤਾ ਵਾਲੇ ਲੋਕਾਂ ਨੂੰ ਮੁਨਾਸਬ ਸੁਧਾਈਆਂ ਅਤੇ ਮੁਫ਼ਤ ਵਿੱਚ ਢੁਕਵੇਂ ਸਹਾਇਕ ਸਾਧਨ ਅਤੇ ਸੇਵਾਵਾਂ ਪ੍ਰਦਾਨ ਕਰਦੇ ਹਨ, ਜਿਵੇਂ ਕਿ:
    • ਯੋਗਤਾ-ਪ੍ਰਾਪਤ ਸੰਕੇਤ ਭਾਸ਼ਾ ਦੇ ਦੁਭਾਸ਼ੀਏ
    • ਹੋਰ ਸਰੂਪਾਂ ਵਿੱਚ ਲਿਖਤ ਜਾਣਕਾਰੀ (ਵੱਡਾ ਪ੍ਰਿੰਟ, ਔਡੀਓ, ਪਹੁੰਚਯੋਗ ਇਲੈਕਟ੍ਰਾਨਿਕ ਫਾਰਮੈਟ, ਹੋਰ ਫਾਰਮੈਟ)।
  • ਉਹਨਾਂ ਲੋਕਾਂ ਲਈ ਮੁਫ਼ਤ ਭਾਸ਼ਾ ਸਹਾਇਤਾ ਸੇਵਾਵਾਂ ਪ੍ਰਦਾਨ ਕਰਦੇ ਹਨ ਜਿਹਨਾਂ ਦੀ ਪ੍ਰਮੁੱਖ ਭਾਸ਼ਾ ਅੰਗਰੇਜ਼ੀ ਨਹੀਂ ਹੈ, ਜਿਹਨਾਂ ਵਿੱਚ ਸ਼ਾਮਲ ਹੋ ਸਕਦੇ ਹਨ:
    • ਯੋਗਤਾ-ਪ੍ਰਾਪਤ ਦੁਭਾਸ਼ੀਏ
    • ਹੋਰ ਭਾਸ਼ਾਵਾਂ ਵਿੱਚ ਲਿਖੀ ਜਾਣਕਾਰੀ।

            ਜੇ ਤੁਹਾਨੂੰ ਮੁਨਾਸਬ ਸੰਸ਼ੋਧਣ, ਢੁਕਵੇਂ ਪੂਰਕ ਸਹਾਇਕ ਸਾਧਨ ਅਤੇ ਸੇਵਾਵਾਂ, ਜਾਂ ਭਾਸ਼ਾ ਸਹਾਇਤਾ ਸੇਵਾਵਾਂ ਦੀ ਲੋੜ ਹੈ, ਤਾਂ Chief Compliance Officer/Civil Rights Coordinator ਨਾਲ ਸੰਪਰਕ ਕਰੋ।

ਜੇ ਤੁਹਾਨੂੰ ਵਿਸ਼ਵਾਸ ਹੈ ਕਿ Rogers ਇਹ ਸੇਵਾਵਾਂ ਪ੍ਰਦਾਨ ਕਰਨ ਲਈ ਅਸਫਲ ਰਹੀ ਹੈ ਜਾਂ ਜਾਤ, ਰੰਗ, ਰਾਸ਼ਟਰੀ ਮੂਲ, ਉਮਰ, ਅਯੋਗਤਾ, ਜਾਂ ਸੈਕਸ ਦੇ ਆਧਾਰ ਉੱਤੇ ਕਿਸੇ ਹੋਰ ਤਰ੍ਹਾਂ ਪੱਖਪਾਤ ਕੀਤਾ ਹੈ, ਤਾਂ ਤੁਸੀਂ

Chief Compliance Officer/Civil Rights Coordinator
34700 Valley Road
Oconomowoc, WI 53066
TTY: 833-221-0991
compliance@rogersbh.org

 ਦੇ ਨਾਲ ਇੱਕ ਸ਼ਿਕਾਇਤ ਦਰਜ ਕਰ ਸਕਦੇ ਹੋ। ਤੁਸੀਂ ਵਿਅਕਤੀਗਤ ਤੌਰ ‘ਤੇ ਜਾਂ ਡਾਕ, ਫੈਕਸ, ਜਾਂ ਈਮੇਲ ਦੁਆਰਾ ਸ਼ਿਕਾਇਤ ਦਰਜ ਕਰ ਸਕਦੇ ਹੋ।  ਜੇ ਤੁਹਾਨੂੰ ਸ਼ਿਕਾਇਤ ਦਰਜ ਕਰਨ ਲਈ ਮਦਦ ਚਾਹੀਦੀ ਹੈ, Chief Compliance Officer/Civil Rights Coordinator ਤੁਹਾਡੀ ਮਦਦ ਲਈ ਉਪਲਬਧ ਹੈ।

ਤੁਸੀਂ ਯੂ. ਐਸ ਦੇ ਸਿਹਤ ਅਤੇ ਮਨੁੱਖ ਸੇਵਾਵਾਂ ਦੇ ਵਿਭਾਗ (U.S. Department of Health and Human Services), ਨਾਗਰਿਕ ਅਧਿਕਾਰਾਂ ਲਈ ਦਫਤਰ (Office for Civil Rights) ਦੇ ਨਾਲ ਵੀ ਸਿਵਿਲ ਅਧਿਕਾਰਾਂ ਲਈ ਦਫਤਰ ਦੇ ਸ਼ਿਕਾਇਤ ਪੋਰਟਲ ਦੁਆਰਾ ਇਲੈਕਟ੍ਰੋਨਿਕ ਢੰਗ ਨਾਲ, ਜੋ https://ocrportal.hhs.gov/ocr/portal/lobby.jsf ‘ਤੇ ਉਪਲਬਧ ਹੈ, ਜਾਂ ਇੱਥੇ ਡਾਕ ਜਾਂ ਫ਼ੋਨ ਰਾਹੀਂ ਵੀ ਸਿਵਿਲ ਅਧਿਕਾਰਾਂ ਲਈ ਸ਼ਿਕਾਇਤ ਦਰਜ ਕਰ ਸਕਦੇ ਹੋ:

 

 

U.S. Department of Health and Human Services

200 Independence Avenue, SW

Room 509F, HHH Building

Washington, D.C. 20201

1-800-368-1019, 800-537-7697 (TDD)

 

ਸ਼ਿਕਾਇਤ ਫਾਰਮ http://www.hhs.gov/ocr/office/file/index.html ‘ਤੇ ਉਪਲਬਧ ਹੁੰਦੇ ਹਨ।

Treating co-occurring anxiety, mood, and OCD for patients with Autism Spectrum Disorder

Call 800-767-4411 or go to rogersbh.org to request a free screening.